Phoenix Innovative Strategies · ਮਾਂਟਰੀਅਲ
ਟਰੱਕਿੰਗ ਦੀ ਸੇਫਟੀ ਹੋਵੇ ਜਾਂ ਕਾਰੋਬਾਰ ਵਧਾਉਣਾ, ਸਿਆਣੀ ਸਲਾਹ ਸਾਡੇ ਕੋਲ।
ਫਲੀਟ ਮਾਲਕਾਂ ਅਤੇ ਸੇਫਟੀ ਮੈਨੇਜਰਾਂ ਲਈ ਟਰਾਂਸਪੋਰਟੇਸ਼ਨ ਸੋਲਿਊਸ਼ਨਜ਼ ਸੇਫਟੀ, ਕੰਪਲਾਇੰਸ, ਅਤੇ ਕਾਗਜ਼ਾਂ ਵਿੱਚ ਪੂਰਾ ਸੇਫਟੀ ਰਿਕਾਰਡ, ਜੋ ਤੁਹਾਡਾ ਬ੍ਰੋਕਰ ਇੰਸ਼ੋਰੈਂਸ ਕੰਪਨੀ ਅੱਗੇ ਰੱਖ ਸਕੇ। 01ਸੇਫਟੀ ਅਤੇ ਕੰਪਲਾਇੰਸ02ਕੰਮ ਦੇ ਤਰੀਕਿਆਂ ਵਿੱਚ ਸੁਧਾਰ03ਇੰਸ਼ੋਰੈਂਸ ਤਾਲਮੇਲ04ਰਿਸਕ ਅਸੈਸਮੈਂਟ ਟਰਾਂਸਪੋਰਟੇਸ਼ਨ ਵੱਲ ਜਾਓ
ਕਾਰੋਬਾਰ ਦੇ ਮਾਲਕਾਂ ਲਈ ਬਿਜ਼ਨਸ ਗ੍ਰੋਥ ਸੋਲਿਊਸ਼ਨਜ਼ ਮਾਰਕੀਟਿੰਗ, ਬ੍ਰਾਂਡਿੰਗ, ਵੈੱਬਸਾਈਟ ਅਤੇ ਨਵੇਂ ਗਾਹਕ। ਤਜਰਬੇਕਾਰ ਸਲਾਹਕਾਰ, ਜੋ ਕੰਮ ਚਾਲੂ ਹੋਣ ਤੋਂ ਬਾਅਦ ਵੀ ਨਾਲ ਖੜ੍ਹਦਾ ਹੈ। 01ਮਾਰਕੀਟਿੰਗ02ਬ੍ਰਾਂਡਿੰਗ03ਪ੍ਰੋਫੈਸ਼ਨਲ ਵੈੱਬਸਾਈਟਾਂ04ਨਵੇਂ ਗਾਹਕ (ਲੀਡਜ਼) ਬਿਜ਼ਨਸ ਗ੍ਰੋਥ ਵੱਲ ਜਾਓ ਬਿਜ਼ਨਸ ਜਾਂਚ
ਪੰਜ ਮਿੰਟਾਂ ਵਿੱਚ ਜਾਣੋ, ਤੁਹਾਡਾ ਕਾਰੋਬਾਰ ਅੱਜ ਕਿੱਥੇ ਖੜ੍ਹਾ ਹੈ।
15 ਗੱਲਾਂ, ਪੰਜ ਹਿੱਸਿਆਂ ਵਿੱਚ: ਟੀਚੇ ਤੇ ਦਿਸ਼ਾ, ਕੰਮ ਦੇ ਤਰੀਕੇ, ਰਿਸਕ, ਮਾਰਕੀਟਿੰਗ ਅਤੇ ਨਵੇਂ ਆਈਡੀਆ। ਕੁੱਲ ਨਤੀਜਾ ਉਸੇ ਵੇਲੇ ਦਿਸ ਜਾਂਦਾ ਹੈ। ਫਿਰ ਹਰ ਹਿੱਸੇ ਦਾ ਸਕੋਰ ਅਤੇ ਪਹਿਲਾਂ ਕਰਨ ਵਾਲੇ ਕੰਮ।

ਤੁਹਾਡੇ ਨਾਲ ਕੌਣ ਬੈਠੇਗਾ
ਟਰੱਕਿੰਗ ਦਾ ਅਸਲ ਤਜਰਬਾ, ਹੁਣ ਤੁਹਾਡੇ ਕਾਰੋਬਾਰ ਲਈ।
ਵਿਜੇ ਜੋਸ਼ੀ ਜੀ Phoenix ਦੇ ਪ੍ਰਿੰਸੀਪਲ ਕੰਸਲਟੈਂਟ ਹਨ। ਉਹਨਾਂ ਨੇ ਕਈ ਸਾਲ ਟਰੱਕਿੰਗ ਦੇ ਅੰਦਰ ਰਹਿ ਕੇ ਕੰਮ ਕੀਤਾ ਹੈ। ਪਾਲਿਸੀਆਂ, ਡਰਾਈਵਰ ਫਾਈਲਾਂ, ਮੇਨਟੇਨੈਂਸ ਰਿਕਾਰਡ, ਅਤੇ ਇਹਨਾਂ ਸਭ ਨੂੰ ਜੋੜ ਕੇ ਚਲਾਉਣ ਵਾਲਾ ਸਿਸਟਮ, ਇਹ ਉਹਨਾਂ ਦਾ ਰੋਜ਼ ਦਾ ਕੰਮ ਰਿਹਾ ਹੈ। ਦਸੰਬਰ 2025 ਵਿੱਚ ਡੌਰਵਲ ਵਿੱਚ Phoenix ਦਾ ਸੈਮੀਨਾਰ “ਟਰੱਕਿੰਗ ਇੰਡਸਟਰੀ: ਅੱਜ ਦੀਆਂ ਮੁਸ਼ਕਲਾਂ ਅਤੇ ਉਹਨਾਂ ਦਾ ਹੱਲ” ਉਹਨਾਂ ਨੇ ਹੀ ਚਲਾਇਆ। ਅਪ੍ਰੈਲ 2026 ਵਿੱਚ ਉਹ ਮਾਂਟਰੀਅਲ ਵਿੱਚ Canada Truck Operators Association ਦੇ ਇੰਡਸਟਰੀ ਸੈਸ਼ਨ ਦੇ ਪੈਨਲ ’ਤੇ ਬੋਲੇ। ਉਹ ਛੋਟੀਆਂ ਅਤੇ ਦਰਮਿਆਨੀਆਂ ਕੰਪਨੀਆਂ ਨਾਲ ਕੰਮ ਕਰਦੇ ਹਨ, ਕਿਉਂਕਿ ਉੱਥੇ ਇੱਕ ਚੰਗਾ ਬਣਿਆ ਸਿਸਟਮ ਸਭ ਤੋਂ ਵੱਡਾ ਫ਼ਰਕ ਪਾਉਂਦਾ ਹੈ।
Vijay Joshi · ਪ੍ਰਿੰਸੀਪਲ ਕੰਸਲਟੈਂਟ
ਸਾਡੇ ਬਾਰੇਸਾਡੇ ਕਲਾਇੰਟ ਕੀ ਕਹਿੰਦੇ ਹਨ
“Vijay Joshi’s safety and compliance-related strategies helped reduce the fleet’s maintenance costs and breakdowns, improved the safety profile of the company with a favourable insurance premium, and increased customer trust. He is a highly efficient people manager and meticulously identifies and eliminates underlying causes…”
“At Vantage Logistics Services, Vijay Joshi has developed robust policies and processes that not only improved the safety compliance profile of the company, it also boosted its operational efficiency. This resulted in reduced insurance premiums, lower maintenance costs and fewer fleet breakdowns. His approach of data-driven decision-making is consistently logical, objective and undertaken with confidence and integrity…”
ਲੇਖ ਤੇ ਖ਼ਬਰਾਂ
ਲੇਖ ਅਤੇ ਸਮਾਗਮ
ਸਾਰੇ ਲੇਖ
ਟਰੱਕਿੰਗ ਦੀਆਂ ਮੁਸ਼ਕਲਾਂ ਨੂੰ ਮੁਕਾਬਲੇ ਵਿੱਚ ਆਪਣੀ ਤਾਕਤ ਕਿਵੇਂ ਬਣਾਈਏ ਦਸੰਬਰ ਵਿੱਚ ਡੌਰਵਲ ਵਾਲੇ ਸੈਮੀਨਾਰ “ਟਰੱਕਿੰਗ ਇੰਡਸਟਰੀ: ਅੱਜ ਦੀਆਂ ਮੁਸ਼ਕਲਾਂ ਅਤੇ ਉਹਨਾਂ ਦਾ ਹੱਲ” ਦੀਆਂ ਮੁੱਖ ਗੱਲਾਂ: ਅੰਕੜਿਆਂ ਦੀ ਸਿਆਣੀ ਵਰਤੋਂ, ਗਾਹਕਾਂ ਦਾ ਪੱਕਾ ਸਾਥ, ਅਤੇ ਭਰੋਸਾ ਬਣਾਉਣ ਵਾਲਾ ਸੇਫਟੀ ਰਿਕਾਰਡ।
ਕਿਤੇ ਤੁਸੀਂ ਲਾਲ ਵਿੱਚ ਤਾਂ ਨਹੀਂ? FMCSA ਦਾ Inspection Selection System FMCSA ਦਾ ISS ਸਕੋਰ CSA ਦੇ ਅੰਕੜਿਆਂ ਤੋਂ ਕਿਵੇਂ ਬਣਦਾ ਹੈ, ਲਾਲ ਵਿੱਚ ਆਈ ਕੰਪਨੀ ਇੰਸਪੈਕਸ਼ਨਾਂ ਅਤੇ ਇੰਸ਼ੋਰੈਂਸ ਰਾਹੀਂ ਪੈਸੇ ਕਿਵੇਂ ਗੁਆਉਂਦੀ ਹੈ, ਅਤੇ ਸਕੋਰ ਚੜ੍ਹੇ ਤਾਂ ਕੀ ਕਰੀਏ।
ਟਰੱਕਿੰਗ ਵਿੱਚ ਸੇਫਟੀ ਅਤੇ ਕੰਪਲਾਇੰਸ ਬਾਰੇ ਭੁਲੇਖੇ, ਭਾਗ 1 ਚਾਰ ਆਮ ਭੁਲੇਖੇ ਜੋ ਛੋਟੀਆਂ ਟਰੱਕਿੰਗ ਕੰਪਨੀਆਂ ਨੂੰ ਪਿੱਛੇ ਰੱਖਦੇ ਹਨ: ਕਿ ਸੇਫਟੀ ਵਿੱਚੋਂ ਕੁਝ ਨਹੀਂ ਮੁੜਦਾ, ਕਿ ਇਹ ਬਹੁਤ ਮਹਿੰਗੀ ਹੈ, ਕਿ ਕੰਪਲਾਇੰਸ ਸਭ ਲਈ ਇੱਕੋ ਜਿਹੀ ਹੈ, ਅਤੇ ਕਿ ਟੈਕਨੋਲੋਜੀ ਇਕੱਲੀ ਸਭ ਠੀਕ ਕਰ ਦੇਵੇਗੀ। ਸੰਪਰਕ
30 ਮਿੰਟ ਦੀ ਮੀਟਿੰਗ ਬੁੱਕ ਕਰੋ।
ਸਾਨੂੰ ਦੱਸੋ ਕਿ ਤੁਸੀਂ ਫਲੀਟ ਚਲਾਉਂਦੇ ਹੋ ਜਾਂ ਕੋਈ ਹੋਰ ਕਾਰੋਬਾਰ, ਅਤੇ ਕਿਹੜੀ ਗੱਲ ਦੀ ਚਿੰਤਾ ਹੈ। ਅਸੀਂ ਛੇਤੀ ਫ਼ੋਨ ਕਰਕੇ ਸਮਾਂ ਮਿੱਥ ਲਵਾਂਗੇ। ਮੀਟਿੰਗ ਤੁਹਾਡੇ ਦਫ਼ਤਰ, ਔਨਲਾਈਨ ਜਾਂ ਫ਼ੋਨ ’ਤੇ, ਜਿਵੇਂ ਤੁਹਾਨੂੰ ਠੀਕ ਲੱਗੇ। ਹੁਣੇ ਗੱਲ ਕਰਨੀ ਹੈ? 514-713-8214 ’ਤੇ ਫ਼ੋਨ ਕਰੋ ਜਾਂ info@pinnstrategies.com ’ਤੇ ਈਮੇਲ ਕਰੋ।
8864 Rue Cure-Legault, LaSalle, Montréal, QC H8R 2W1
514-713-8214 · info@pinnstrategies.com